ਸਰਟੀਫਿਕੇਟ ਚੈਕ/ਇੰਟਰਵਿਊ ਦੀਆਂ ਮਿਤੀਆਂ


* ਜੇਕਰ ਇਨ੍ਹਾਂ ਵਿਸ਼ਿਆਂ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ ਤਾਂ ਬਾਕੀ ਬਚਦੀਆਂ ਸੀਟਾਂ ਲਈ ਰਜਿਸਟਰੇਸ਼ਨ ਦੁਬਾਰਾ ਸ਼ੁਰੂ ਕੀਤੀ ਜਾਵੇਗੀ ਇਸ ਲਈ ਸਬੰਧਤ ਵਿਦਿਆਰਥੀ ਕਾਲਜ ਵੈਬਸਾਈਟ ਦੇ ਸੰਪਰਕ ਵਿਚ ਰਹਿਣ|k

ਬਾਕੀ ਸਾਰੀਆਂ ਕਲਾਸਾਂ ਦੀ ਆਨਲਾਈਨ ਰਜਿਸਟਰੇਸ਼ਨ ਖੁਲ੍ਹੀ ਹੈ| ਇੰਟਰਵਿਊ ਦੀਆਂ ਮਿਤੀਆਂ ਜਲਦੀ ਕਾਲਜ ਦੀ ਵੈਬਸਾਈਟ ਤੇ ਪਾਈਆਂ ਜਾਣਗੀਆਂ ਇਸ ਲਈ ਸਾਰੇ ਵਿਦਿਆਰਥੀ ਕਾਲਜ ਵੈਬਸਾਈਟ ਦੇ ਸੰਪਰਕ ਵਿਚ ਰਹਿਣ|

ਇੰਟਰਵਿਊ ਵਾਲੇ ਦਿਨ ਵਿਦਿਆਰਥੀ ਨੂੰ ਆਪਣੇ ਦਾਖਲਾ ਫਾਰਮ ਦੇ ਪ੍ਰਿੰਟ ਨਾਲ ਆਪਣੀ ਅਤੇ ਆਪਣੇ ਮਾਤਾ-ਪਿਤਾ ਦੀ ਫੋਟੋਗ੍ਰਾਫ, ਸਾਰੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਅਤੇ ਵੈਬਸਾਈਟ ਤੇ ਹੋਰ ਦਰਸਾਏ ਸਾਰੇ ਦਸਤਾਵੇਜ਼ ਨਾਲ ਲੈ ਕੇ ਖੁਦ ਹਾਜ਼ਰ ਹੋਣਾ ਪਏਗਾ

This document was last modified on: 12-Jul-2017